ਮੇਰੀ ਵੈੱਬਸਾਇਟ ਵਿੱਚ ਤੁਹਾਡਾ ਸੁਆਗਤ ਹੈ। ਅੱਜ ਦਾ ਵਿਸ਼ਾ ਹੈ ਕਿ ਪੰਜਾਬ ਸਰਕਾਰ ਵਿੱਚ Shagun Scheme ਲਈ ਕਿਵੇਂ ਅਪਲਾਈ ਕਰਨਾ ਹੈ। Shagun Scheme ਤਹਿਤ ਸਰਕਾਰ ਵੱਲੋਂ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਲਈ ਵਿੱਤੀ ਮਦਦ ਕੀਤੀ ਜਾਂਦੀ ਹੈ ਜੋ ਪ੍ਰਤੀ ਵਿਆਹ 50,000 INR ਤੱਕ ਹੈ। ਇਸ ਸਕੀਮ ਨੂੰ Ashirwad Scheme ਵੀ ਕਿਹਾ ਜਾਂਦਾ ਹੈ।
ਅੱਜ ਦੇ ਬਲਾਗ ਵਿੱਚ ਅਸੀਂ ਸਿਖਾਂਗੇ ਕਿ Shagun Scheme ਲੋੜੀਂਦੀ ਫਾਈਲ ਕਿਵੇਂ ਤਿਆਰ ਕਰਨੀ ਹੈ, ਕਿਹੜੇ ਸਬੂਤਾਂ ਦੀ ਲੋੜ ਹੋਵੇਗੀ, ਫਾਇਲ ਨੂੰ ਕਿੱਥੇ ਜਮ੍ਹਾਂ ਕਰਾਉਣਾ ਹੈ ਅਤੇ ਆਦਿ।
ਸਕੀਮ ਬਾਰੇ (Introduction to the Shagun Scheme):
ਮਾਨਯੋਗ
ਮੰਤਰੀ ਪ੍ਰੀਸ਼ਦ, ਪੰਜਾਬ ਦੀ ਮਿਤੀ 30-5-2017 ਨੂੰ ਹੋਈ ਮੀਟਿੰਗ ਵਿੱਚ Shagun Scheme ਦਾ ਨਾਮ
ਬਦਲਕੇ Ashirwad Scheme ਕਰ ਦਿੱਤਾ ਗਿਆ ਹੈ ਅਤੇ ਲਾਭਪਾਤਰੀਆ ਨੂੰ ਅਦਾਇਗੀ ਆਨਲਾਈਨ ਬੈਕਿੰਗ
ਮੈਨੇਜਮੈਂਟ ਸਿਸਟਮ ਰਾਂਹੀ ਸਿੱਧੇ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕਰਨ ਦਾ ਫੈਸਲਾ ਲਿਆ ਗਿਆ ਹੈ।
ਅਨੁਸੂਚਿਤ ਜਾਤੀਆਂ, ਈਸਾਈ ਬਰਾਦਰੀ ਦੀਆਂ ਲੜਕੀਆਂ, ਪੱਛੜੀਆਂ ਸ੍ਰੇਣੀਆਂ ਜਾਤੀਆਂ, ਆਰਥਿਕ ਤੌਰ ਤੇ ਪੱਛੜੇ ਵਰਗਾਂ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀਆਂ ਵਿਧਾਵਾਵਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51,000 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ; Shagun Scheme
Shagun Scheme ਅਪਲਾਈ ਕਰਨ ਲਈ ਲੋੜੀਂਦੀਆਂ ਸ਼ਰਤਾਂ ਕੀ ਹਨ:
1) ਲੜਕੀ
ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ
2) ਪਰਿਵਾਰ
ਦੀ ਸਾਲਾਨਾ ਆਮਦਨ ਸਾਰੇ ਸਾਧਨਾਂ ਤੋਂ 32,790 ਰੁ: ਤੋਂ ਵੱਧ ਨਹੀਂ ਹੋਣੀ ਚਾਹੀਦੀ;
3) ਇਸ
ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਸਬੰਧਤ ਬਿਨੈਕਾਰ ਵਲੋਂ ਦਰਖਾਸਤ ਨਿਰਧਾਰਤ
ਪ੍ਰੋਫਾਰਮੇ ਵਿੱਚ ਲੜਕੀ ਦੇ ਵਿਆਹ ਦੀ ਮਿਤੀ ਨਿਸ਼ਚਿਤ ਹੋਣ ਉਪਰੰਤ ਵਿਆਹ ਤੋਂ ਪਹਿਲਾਂ ਦੇਣੀ ਹੋਵੇਗੀ
ਤਾਂ ਜੋ ਸਬੰਧਤ ਬਿਨੈਕਾਰ ਦੀ ਲੜਕੀ ਦੇ ਵਿਆਹ ਦੀ ਮਿਤੀ ਤੋਂ ਪਹਿਲਾਂ ਸ਼ਗਨ ਦੀ ਰਾਸੀ ਵਿੱਤੀ ਸਹਾਇਤਾ
ਦਿੱਤੀ ਜਾ ਸਕੇ, ਜਿਹੜੇ ਬਿਨੈਕਾਰ ਆਪਣੀ ਦਰਖਾਸਤ ਵਿਆਹ ਦੀ ਮਿਤੀ ਤੋਂ ਪਹਿਲਾਂ ਦੇਣ ਤੋਂ ਰਹਿ
ਜਾਂਦੇ ਹਨ, ਉਹਨਾਂ
ਨੂੰ ਵਿਆਹ ਦੀ ਮਿਤੀ ਤੋਂ 30 ਦਿਨ ਬਾਅਦ ਤੱਕ ਦਰਖਾਸਤ ਦੇਣ ਦੀ ਇਜਾਜ਼ਤ ਹੈ;
4) ਲੜਕੀ ਦੇ ਮਾਪੇ / ਸਰਪ੍ਰਸਤ ਪੰਜਾਬ ਰਾਜ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ;
5) Ashirwad Scheme ਅਧੀਨ ਸਬੰਧਤ ਪਰਿਵਾਰ ਦੀਆਂ ਦੋ ਲੜਕੀਆਂ ਤੱਕ ਹੀ ਵਿੱਤੀ ਸਹਾਇਤਾ ਦੀ ਰਾਸ਼ੀ
ਦਿੱਤੀ ਜਾਣੀ ਸੀਮਤ ਹੈ।
ਅਰਜ਼ੀ ਕਿਵੇਂ ਦੇਣੀ ਹੈ (How to Apply):
ਸ਼ਗਨ ਸਕੀਮ ਅਪਲਾਈ ਕਰਨ ਲਈ ਲੋੜੀਂਦੇ ਦਸਤਾਵੇਜ਼ ਕੀ ਹਨ (What are the documents required to apply Shagun Scheme)
ਸਭ
ਤੋਂ ਪਹਿਲਾਂ, ਜਾਤੀ ਦਾ ਪ੍ਰਮਾਣ ਪੱਤਰ, ਜਿਸ ਸਮਾਜ ਨਾਲ
ਵਿਅਕਤੀ ਸਬੰਧਤ ਹੈ ਉਸ ਦਾ ਜਾਤੀ ਪ੍ਰਮਾਣ ਪੱਤਰ ਅਤੇ ਰਿਹਾਇਸ਼ ਦਾ ਸਬੂਤ ਦਿੱਤਾ ਜਾਣਾ ਹੈ
ਦੂਜਾ,
ਜਿਸ ਲੜਕੀ ਦੇ ਵਿਆਹ ਦੀ ਗੱਲ ਕਰ ਰਹੇ ਹਾਂ ਉਸ ਦੀ ਉਮਰ ਦਾ ਸਬੂਤ।
ਤੀਜਾ,
ਸਵੈ-ਘੋਸ਼ਣਾ ਪੱਤਰ ਅਸੀਂ ਤੁਹਾਨੂੰ ਅਗਲੇ ਭਾਗ ਵਿੱਚ ਦੱਸਾਂਗੇ ਕਿ ਸਵੈ-ਘੋਸ਼ਣਾ
ਪੱਤਰ ਨੂੰ ਕਿਵੇਂ ਪੜ੍ਹਨਾ ਹੈ ਅਤੇ ਕਿਹੜਾ ਦਸਤਾਵੇਜ਼ ਦੇਣਾ ਹੈ
ਚੌਥਾ,
ਬੈਂਕ ਖਾਤੇ ਦਾ ਵੇਰਵਾ,
ਵਿਆਹ
ਦਾ ਕਾਰਡ,
ਆਖਰੀ
ਗੱਲ ਇਹ ਹੈ ਕਿ ਜੋ ਵਿਅਕਤੀ ਅਪਲਾਈ ਕਰ ਰਿਹਾ ਹੈ, ਲੜਕੀ ਦਾ ਪਿਤਾ ਜਾਂ ਲੜਕੀ ਦੀ ਮਾਂ, ਉਸਦੀ ਫੋਟੋ ਦੀ ਲੋੜ ਹੈ
ਸ਼ਗਨ ਸਕੀਮ ਅਪਲਾਈ ਕਰਨ ਲਈ ਜਰੂਰੀ ਫਾਰਮ (Official form required for Shagun Scheme)
Click here to download Application form 👈
ਇਸ ਵਿਸ਼ੇ 'ਤੇ ਪੂਰੀ ਵੀਡੀਓ: 👇ਇਸ 'ਤੇ ਕਲਿੱਕ ਕਰੋ (Full video on Shagun Scheme topic: 👇click on this)
Queries Solved:
shagun scheme punjab status check,
shagun scheme punjab details,
shagun scheme punjab status check kaise kare,
shagun scheme punjab 2022,
shagun scheme form Punjab,
shagun scheme apply online punjab 2023,
punjab government shagun scheme,
ashirwad shagun scheme Punjab,
punjab shagun scheme ka form kaise bhare,
shagun scheme in Punjab,
how to apply for shagun scheme in Punjab,
shagun scheme apply online Punjab,
shagun scheme,
shagun scheme 2022,
ashirwad scheme punjab online apply,
ashirwad scheme punjab online apply 2023,
aashirwad scheme Punjab,
punjab government shagun scheme,
ashirwad scheme,
shagun scheme in Punjab,
punjab sarkar shagun scheme,
punjab shagun scheme,
how to apply for shagun scheme in Punjab,
schemes of punjab government,
new scheme punjab government,
ashirwad shagun scheme Punjab,
1000 scheme in Punjab,
1000 rupees scheme in Punjab,
ashirwad Punjab,
0 Comments