Online Apply BC OBC Caste Certificate Punjab || ਪੱਛੜੀ ਸ਼੍ਰੇਣੀ ਅਤੇ ਹੋਰ ਪੱਛੜੀ ਸ਼੍ਰੇਣੀ ਜਾਤੀ ਦਾ ਸਰਟੀਫਿਕੇਟ

ਹੈਲੋ ਦੋਸਤੋ, ਮੇਰੀ ਵੈੱਬਸਾਇਟ Punjab Forms ਵਿੱਚ ਤੁਹਾਡਾ ਸੁਆਗਤ ਹੈ। ਦੋਸਤੋ, ਅੱਜ ਦਾ ਵਿਸ਼ਾ ਹੈ ਪੰਜਾਬ ਵਿੱਚ BC ਜਾਂ OBC ਸਰਟੀਫਿਕੇਟ ਕਿਵੇਂ ਬਣਵਾ ਸਕਦੇ ਹਾਂ, ਅੱਜ ਦੀ ਵੀਡੀਓ ਵਿੱਚ ਅਸੀਂ ਇਹ ਜਾਣਾਂਗੇ ਕਿ BC ਜਾਂ OBC ਸਰਟੀਫਿਕੇਟ ਲਈ ਅਪਲਾਈ ਕਰਨ ਲਈ ਕਿੰਨਾ ਖਰਚਾ ਆਉਂਦਾ ਹੈ, ਕਿਹੜੇ ਦਸਤਾਵੇਜ਼ ਜਾਂ ਪਰੂਫ ਅਟੈਚ ਕਰਨੇ ਹਨ, BC ਜਾਂ OBC ਸਰਟੀਫਿਕੇਟ ਲਈ ਅਰਜ਼ੀ ਕਿਵੇਂ ਦੇਣੀ ਹੈ ਅਤੇ ਆਦਿ।


Online Apply BC OBC Caste Certificate


ਬਲਾਗ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਮੇਰੀ ਵੈੱਬਸਾਇਟ Punjab Forms 'ਤੇ ਪਹਿਲੀ ਵਾਰ ਆ ਰਹੇ ਹੋ, ਤਾਂ ਮੇਰੀ ਵੈੱਬਸਾਇਟ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਪਹਿਲਾਂ ਹੀ ਮੇਰੀ ਵੈੱਬਸਾਇਟ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ, ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ।


Online Apply BC OBC Caste Certificate


ਅਰਜ਼ੀ ਕਿਵੇਂ ਦੇਣੀ ਹੈ (How to Apply):

ਚਲੋ ਸ਼ੁਰੂ ਕਰਦੇ ਹਾਂ, ਆਓ ਅੱਗੇ ਚੱਲੀਏ ਸਭ ਤੋਂ ਪਹਿਲਾਂ, ਪੰਜਾਬ ਵਿੱਚ BC ਜਾਂ OBC ਸਰਟੀਫਿਕੇਟ ਲਈ ਅਪਲਾਈ ਕਿਵੇਂ ਕਰਨਾ ਹੈ ਦੋਸਤੋ, ਇਸਦੇ ਦੋ ਤਰੀਕੇ ਹਨ, ਪਹਿਲਾ, ਤੁਸੀਂ ਸੇਵਾ ਕੇਂਦਰ ਵਿੱਚ ਜਾ ਕੇ ਅਪਲਾਈ ਕਰੋਗੇ, ਦੂਜਾ, ਤੁਸੀਂ ਸੇਵਾ ਕੇਂਦਰ ਵਿੱਚ ਨਹੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠ ਕੇ ਆਪਨੇ ਮੋਬਾਈਲ ਜਾਂ ਡੈਸਕਟਾਪ ਤੋਂ ਵੀ ਅਪਲਾਈ ਕਰ ਸਕਦੇ ਹੋ।


Online Apply BC OBC Caste Certificate


ਇਹ ਦੋਵੇਂ ਤਰੀਕੇ ਵੱਖ-ਵੱਖ ਹਨ ਪਹਿਲੇ ਤਰੀਕੇ ਨੂੰ ਔਫਲਾਈਨ ਜਾਂ ਮੈਨੂਅਲ ਕਿਹਾ ਜਾਂਦਾ ਹੈ ਅਤੇ ਦੂਜੇ ਨੂੰ ਔਨਲਾਈਨ ਕਿਹਾ ਜਾਂਦਾ ਹੈ। ਸੇਵਾ ਕੇਂਦਰ ਵਿੱਚ ਜਾ ਕੇ ਤੁਸੀਂ ਇੱਕ ਫਾਰਮ ਭਰਕੇ ਦੇਵੋਗੇ। ਤੁਹਾਨੂੰ ਨਾਲ ਸਬੂਤ ਜਾਂ ਪਰੂਫ ਨੱਥੀ ਕਰਨੇ ਪੈਣਗੇ ਅਤੇ ਫਿਰ ਸਰਵਿਸ ਕਾਊਂਟਰ 'ਤੇ ਜਾਣਾ ਪਵੇਗਾ ਅਤੇ ਸੇਵਾ ਕੇਂਦਰ ਮੁਲਾਜਮ ਨੂੰ ਪੂਰੀ ਫਾਈਲ ਦੇਣੀ ਪਵੇਗੀ । ਇਨ੍ਹਾਂ ਸਾਰੇ ਮਾਮਲਿਆਂ ਵਿੱਚ, ਤੁਹਾਨੂੰ ਸੇਵਾ ਕੇਂਦਰ ਵਿੱਚ ਜਾਣਾ ਪਏਗਾ ਅਤੇ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਸੇਵਾ ਕੇਂਦਰ ਨਹੀਂ ਜਾਣਾ ਚਾਹੁੰਦੇ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਬੈਠੇ ਕਿਵੇਂ ਅਪਲਾਈ ਕਰਨਾ ਹੈ।


ਪੱਛੜੀ ਸ਼੍ਰੇਣੀ ਅਤੇ ਹੋਰ ਪੱਛੜੀ ਸ਼੍ਰੇਣੀ ਜਾਤੀ ਸਰਟੀਫਿਕੇਟ ਲਈ ਲੋੜੀਂਦੇ

ਦਸਤਾਵੇਜ਼ ਕੀ ਹਨ (What are the documents required for

BC OBC Certificate):


ਸਰਕਾਰ ਵੱਲੋਂ ਕੁੱਲ 6 ਦਸਤਾਵੇਜ਼ ਨਿਰਧਾਰਿਤ ਕੀਤੇ ਗਏ ਹਨ ਜਿਹਨਾ ਵਿੱਚੋ ਪਹਿਲੇ 5 ਜ਼ਰੂਰੀ ਹਨ ਮਤਲਬ ਲਾਜ਼ਮੀ ਹਨ: 

  • ਰਿਹਾਇਸ਼ੀ ਸਬੂਤ ਦੀ ਕਾਪੀ, 
  • ਸਵੈ-ਘੋਸ਼ਣਾ ਪੱਤਰ, 
  • ਜਨਮ ਮਿਤੀ ਦੇ ਸਬੂਤ ਦੀ ਕਾਪੀ, 


Online Apply BC OBC Caste Certificate


  • ਆਈਡੀ ਪਰੂਫ਼ ਦੀ ਕਾਪੀ ਅਤੇ 
  • ਜੇਕਰ ਤੁਹਾਡੇ ਪਰਿਵਾਰ ਦੇ ਕਿਸੀ ਮੈਮਬਰ ਕੋਲ BC ਜਾਂ OBC ਸਰਟੀਫਿਕੇਟ ਹੈ, ਤੁਸੀਂ ਉਸਦੀ ਕਾਪੀ ਵੀ ਨਾਲ ਅਟੇਚ ਕਰ ਸਕਦੇ ਹੋ


ਪੱਛੜੀ ਸ਼੍ਰੇਣੀ ਅਤੇ ਹੋਰ ਪੱਛੜੀ ਸ਼੍ਰੇਣੀ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ 

ਲਈ ਕਿੰਨਾ ਖਰਚਾ ਆਉਂਦਾ ਹੈ (How much does it cost to Apply

BC OBC Caste Certificate)


ਇਸਦੀ ਕੁੱਲ ਲਾਗਤ 65 ਰੁਪਏ ਹੈ। ਸਰਕਾਰੀ ਫੀਸ ਕੋਈ ਨਹੀਂ ਹੈ ਅਤੇ 65 ਰੁ ਪ੍ਰੋਸੈਸਿੰਗ ਫੀਸ ਹੈ। ਚਾਹੇ ਤੁਸੀਂ ਲਈ ਅਪਲਾਈ ਸੇਵਾ ਕੇਂਦਰ ਜਾ ਕੇ ਕਰਦੇ ਹੋ ਜਾਂ ਘਰ ਬੇਠ ਕੇ ਅਰਜ਼ੀ ਦਿੰਦੇ ਹੋ, ਕੁੱਲ ਲਾਗਤ ਰੁਪਏ 65 ਰੁ ਹੀ ਹੈ।


Online Apply BC OBC Caste Certificate


ਪੱਛੜੀ ਸ਼੍ਰੇਣੀ ਅਤੇ ਹੋਰ ਪੱਛੜੀ ਜਾਤੀ ਸਰਟੀਫਿਕੇਟ ਲਈ ਜਰੂਰੀ ਫਾਰਮ

(Official form required for BC OBC Caste Certificate)


Online Apply BC OBC Caste Certificate


Click here to download Application form 👈



ਇਸ ਵਿਸ਼ੇ 'ਤੇ ਪੂਰੀ ਵੀਡੀਓ: 👇ਇਸ 'ਤੇ ਕਲਿੱਕ ਕਰੋ (Full video on this topic: 👇click on this)


Queries Solved:

bc certificate punjab form,         

bc certificate punjab validity,     

bc certificate punjab eligibility,  

bc certificate punjab check status,          

bc certificate punjab download,

bc certificate punjab form download,    

income limit for bc certificate in Punjab,

how to make bc certificate in Punjab,    

what is bc certificate,    

apply bc certificate Punjab,        

bc certificate punjab online apply,          

how to apply bc certificate in Punjab,    

bc certificate full form, 

bc certificate punjab pdf,           

b.c. certificate punjab validity,  

bc caste certificate punjab pdf, 

bc caste certificate Punjab,        

is bc and obc certificate same,  

bc caste certificate form punjab pdf,      

caste certificate punjab bc,        

difference between bc and obc certificate,          

bc caste certificate form download Punjab,        

what is dob certificate, 

download bc certificate Punjab,

what is e registration certificate,             

what is ereg certificate,

backward class certificate form Punjab, 

what is bc caste in Punjab,         

bc certificate form Punjab,         

how to apply for bc certificate in Punjab,            

eligibility for bc certificate in Punjab,

punjab govt bc certificate,          

how to download bc certificate in Haryana,        

backward class certificate in Punjab,      

bc certificate validity in Punjab,

form for bc certificate in Punjab,             

bc certificate number,  

validity of bc certificate in Punjab,          

how to get legal heir certificate in Punjab,          

download backward class certificate Punjab,      

punjab bc certificate form,         

punjab bc certificate,    

punjab bc certificate validity,     

difference between bc and obc in Punjab,           

obc certificate Punjab,  

obc certificate punjab pdf,         

obc certificate punjab validity,  

obc certificate punjab download,

apply for obc certificate Punjab,

obc caste certificate download Punjab, 

punjab obc certificate online status,       

obc certificate price,     

what is obc certificate,  

punjab police age limit for bc,   

sc bc full form, 

what is sc bc obc,           

sc bc caste full form,     

obc certificate no. example,      

validity of backward class certificate in Punjab,

bc category list in Punjab,          

epunjab certificate download, 

0bc certificate, 

punjab bc caste form,


Post a Comment

0 Comments