Online Apply Rural Area Certificate Punjab || ਪੇਂਡੂ ਖੇਤਰ ਦਾ ਸਰਟੀਫਿਕੇਟ

ਹੈਲੋ ਦੋਸਤੋ, ਮੇਰੇ ਵੈਬਸਾਇਟ Punjab Forms ਵਿੱਚ ਤੁਹਾਡਾ ਸੁਆਗਤ ਹੈ ਦੋਸਤੋ, ਅੱਜ ਦਾ ਵਿਸ਼ਾ ਹੈ ਕਿ ਅਸੀਂ ਪੰਜਾਬ ਵਿੱਚ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਕਿਵੇਂ ਬਣਵਾ ਸਕਦੇ ਹਾਂ ? ਇਸ ਤੋਂ ਇਲਾਵਾ ਇਸ ਬਲਾਗ ਵਿੱਚ ਅਸੀਂ ਇਹ ਵੀ ਜਾਣਾਂਗੇ ਕਿ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਬਣਵਾਉਣ ਲਈ ਕਿਹੜੇ-ਕਿਹੜੇ ਸਬੂਤਾਂ ਦੀ ਲੋੜ ਹੁੰਦੀ ਹੈ ? ਕੁੱਲ ਖਰਚਾ ਕਿੰਨ੍ਹਾ ਆਉਂਦਾ ਹੈ ਅਤੇ ਇਸ ਤੋਂ ਇਲਾਵਾ, ਸਰਕਾਰੀ ਫਾਰਮ ਨੂੰ ਮੁਫਤ ਵਿਚ ਕਿਵੇਂ ਡਾਉਨਲੋਡ ਕਰ ਸਕਦੇ ਹਾਂ ?


Online Apply Rural Area Certificate Punjab


ਦੋਸਤੋ, ਬਲਾਗ ਦੇ ਅੰਤ ਵਿਚ,  ਮੈਂ ਆਪਣੇ ਮੋਬਾਈਲ ਤੋਂ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਅਪਲਾਈ ਕਰਾਂਗਾ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਘਰ ਬੈਠੇ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਕਿਵੇਂ ਅਪਲਾਈ ਕਰ ਸਕਦੇ ਹਾਂ 


ਦੋਸਤੋ, ਅੱਜ ਦੀ ਵੀਡੀਓ ਸਰਕਾਰ ਵੱਲੋਂ ਬਦਲੇ ਗਏ ਨਵੇਂ ਫਾਰਮ 'ਤੇ ਆਧਾਰਿਤ ਹੈ ਕਿ ਕੁੱਝ ਸਮਾਂ ਪਹਿਲਾਂ ਸਾਨੂੰ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਬਣਵਾਉਣ ਲਈ 3 ਤੋਂ 4 ਪੰਨਿਆਂ ਦਾ ਫਾਰਮ ਭਰਨਾ ਪੈਂਦਾ ਸੀ, ਹੁਣ ਪੇਂਡੂ ਵਿਕਾਸ ਵਿਭਾਗ (Department of Rural Development Punjab) ਨੇ 3 ਤੋਂ 4 ਪੰਨਿਆਂ ਦਾ ਫਾਰਮ ਬਦਲ ਕੇ single form (ਇੱਕ ਪੰਨ੍ਹੇ ਦਾ ਫਾਰਮ) ਬਣਾ ਦਿੱਤਾ ਹੈ। ਅੱਜ ਦਾ ਸਾਡਾ ਬਲਾਗ ਨਵੇਂ ਫਾਰਮ 'ਤੇ ਅਧਾਰਤ ਹੈ


Youtube ਚੈਨਲ ਬਾਰੇ:


ਬਲਾਗ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਪਹਿਲੀ ਵਾਰ ਮੇਰੀ ਵੈਬਸਾਈਟ Punjab Forms ਜਾਂ ਮੇਰੇ Youtube ਚੈਨਲ Goldengateasr 'ਤੇ ਆ ਰਹੇ ਹੋ ਤਾਂ ਮੇਰੇ Youtube ਚੈਨਲ Goldengateasr ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਜੇਕਰ ਤੁਸੀਂ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੋਇਆ ਹੈ ਤਾਂ Youtube ਚੈਨਲ Goldengateasr ਦੀਆਂ ਵੀਡੀਓਜ਼ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਜਾਣਕਾਰੀ ਭਰਪੂਰ ਵੀਡੀਓਜ ਸਾਰਿਆ ਤੱਕ ਮੁਫਤ ਵਿੱਚ ਪਹੁੰਚ ਸਕਣ।


Online Apply Rural Area Certificate Punjab



ਅਰਜ਼ੀ ਕਿਵੇਂ ਦੇਣੀ ਹੈ (How to Apply):


ਦੋਸਤੋ, ਪੰਜਾਬ ਵਿੱਚ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਅਪਲਾਈ ਕਰਨ ਦੇ ਦੋ ਤਰੀਕੇ ਹਨ: ਪਹਿਲਾ, ਅਸੀਂ ਫਾਰਮ ਭਰ ਕੇ ਕਿਸੇ ਵੀ ਸੇਵਾ ਕੇਂਦਰ ਵਿੱਚ ਜਮ੍ਹਾ ਕਰਵਾਉਂਦੇ ਹਾਂ ਅਤੇ ਸੇਵਾ ਕੇਂਦਰ ਦਾ ਓਪਰੇਟਰ Entry ਕਰਨ ਤੋਂ ਬਾਅਦ ਸਾਨੂੰ ਇੱਕ ਫੀਸ ਜਾਰੀ ਕਰੇਗਾ


Online Apply Rural Area Certificate Punjab


ਦੂਜਾ ਤਰੀਕਾ ਇਹ ਹੈ ਕਿ ਅਸੀਂ ਸੇਵਾ ਕੇਂਦਰ ਵਿੱਚ ਨਹੀਂ ਜਾਣਾ ਚਾਹੁੰਦੇ ਅਤੇ ਅਸੀਂ ਇਸਨੂੰ ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ ਅਪਲਾਈ ਕਰਨਾ ਚਾਹੁੰਦੇ ਹਾਂ ਇਸ ਕੇਸ ਵਿੱਚ, ਸਾਨੂੰ ਸੇਵਾ ਕੇਂਦਰ ਜਾਣ ਦੀ ਲੋੜ ਨਹੀਂ ਹੈ। ਅਸੀਂ ਸਾਰੇ ਕੰਮ ਘਰ ਬੈਠੇ ਕਰ ਸਕਦੇ ਹਾਂ ਅਤੇ ਅੱਜ ਦੇ ਬਲਾਗ ਦਾ ਵਿਸ਼ਾ ਵੀ ਇਹੀ ਹੈ ਕਿ ਅਸੀਂ ਘਰ ਬੈਠੇ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਕਿਵੇਂ ਅਪਲਾਈ ਕਰ ਸਕਦੇ ਹਾਂ


ਪੇਂਡੂ ਖੇਤਰ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਿੰਨਾ ਖਰਚਾ ਆਉਂਦਾ ਹੈ 

(How much does it cost to get a Rural Area Certificate):


ਚਲੋ ਅੱਗੇ ਚੱਲੀਏ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਦੀ ਕੀਮਤ ਕੀ ਹੈ? ਦੋਸਤੋ, ਕੁੱਲ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਬਣਾਉਣ ਲਈ ਕੁੱਲ ਖਰਚਾ 135 ਰੁਪਏ ਜਿਸ ਵਿੱਚ 60 ਰੁਪਏ ਸਰਕਾਰੀ ਫੀਸ ਹੈ ਅਤੇ ਪ੍ਰੋਸੈਸਿੰਗ ਫੀਸ 75 ਰੁਪਏ ਹੈ ਇਹ ਪ੍ਰੋਸੈਸਿੰਗ ਫੀਸ ਹੈ 


Online Apply Rural Area Certificate Punjab


ਜੇਕਰ ਤੁਸੀਂ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਫਾਰਮ ਜਮ੍ਹਾ ਕਰਵਾਉਂਦੇ ਹੋ ਤਾਂ ਵੀ 75 ਰੁਪਏ ਹੈ ਅਤੇ ਜੇਕਰ ਤੁਸੀਂ ਘਰ ਵਿੱਚ ਬੈਠ ਕੇ ਅਪਲਾਈ ਕਰਦੇ ਹੋ ਤਾਂ ਵੀ 75 ਰੁਪਏ ਹੋਵੇਗਾ ਕੁੱਲ ਖਰਚਾ 135 ਰੁਪਏ ਹੈ



ਪੇਂਡੂ ਖੇਤਰ ਦਾ ਸਰਟੀਫਿਕੇਟ ਲਈ ਜਰੂਰੀ ਫਾਰਮ 

(Official form required for Rural Area Certificate):


ਜਿਵੇਂ ਕਿ ਮੈਂ ਤੁਹਾਨੂੰ ਬਲਾਗ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਅੱਜ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਜਾਰੀ ਕੀਤਾ ਜਾਂਦਾ ਸੀ ਤਾਂ ਤੁਹਾਨੂੰ 3 ਤੋਂ 4 ਪੰਨਿਆ ਦਾ ਸਰਕਾਰੀ ਫਾਰਮ ਭਰਨਾ ਪੈਂਦਾ ਸੀ। ਪ੍ਰੰਤੂ ਹੁਣ ਸਰਕਾਰ ਵੱਲੋਂ ਪੁਰਾਣੇ ਫਾਰਮ ਨੂੰ ਬਦਲ ਦਿੱਤਾ ਗਿਆ ਹੈ ਜੇਕਰ ਤੁਸੀਂ ਅੱਜ ਪੇਂਡੂ ਖੇਤਰ ਦਾ ਸਰਟੀਫਿਕੇਟ (Rural Area Certificate) ਬਣਵਾਉਣ ਲਈ ਅਰਜ਼ੀ ਦਿੰਦੇ ਹੋ ਤਾਂ ਤੁਹਾਨੂੰ ਹੇਠਾਂ ਦਿੱਤਾ ਗਿਆ ਨਵਾਂ ਫਾਰਮ ਭਰਨਾ ਪੈਣਾ ਹੈ


Online Apply Rural Area Certificate Punjab


Click here to download Application form 👈



ਪੇਂਡੂ ਖੇਤਰ ਦਾ ਸਰਟੀਫਿਕੇਟ ਲਈ ਲੋੜੀਂਦੇ ਦਸਤਾਵੇਜ਼ ਕੀ ਹਨ 

(What are the documents required for Rural Area Certificate):



Online Apply Rural Area Certificate Punjab



ਇਸ ਵਿਸ਼ੇ 'ਤੇ ਪੂਰੀ ਵੀਡੀਓ: 👇ਇਸ 'ਤੇ ਕਲਿੱਕ ਕਰੋ 

(Full video on this topic: 👇click on this) Rural Area Certificate



Post a Comment

0 Comments