ਹੈਲੋ ਦੋਸਤੋ, ਮੇਰੀ ਵੈਬਸਾਇਟ Punjab Forms ਤੇ ਤੁਹਾਡਾ ਸੁਆਗਤ ਹੈ। ਦੋਸਤੋ, ਅੱਜ ਦਾ ਵਿਸ਼ਾ ਹੈ ਕਿ ਅਸੀਂ ਪੰਜਾਬ ਵਿੱਚ ਆਪਣੀ ਜ਼ਮੀਨ 'ਤੇ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਕਿਵੇਂ ਅਪਲਾਈ ਕਰ ਸਕਦੇ ਹਾਂ ?
ਅੱਜ ਦੇ ਬਲਾਗ ਵਿੱਚ, ਮੈਂ ਤੁਹਾਨੂੰ ਸਿਖਾਵਾਂਗਾ ਕਿ:
- ਆਪਣੀ ਜ਼ਮੀਨ 'ਤੇ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਲਈ ਅਪਲਾਈ ਕਿਵੇਂ ਕਰਨਾ ਹੈ?
- ਆਪਣੀ ਜ਼ਮੀਨ 'ਤੇ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਲਈ ਅਰਜ਼ੀ ਕਿਵੇਂ ਦੇਣੀ ਹੈ?
- ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?
- ਸਰਕਾਰੀ ਫਾਰਮ ਨੂੰ ਕਿਵੇਂ ਡਾਊਨਲੋਡ ਕਰਨਾ ਹੈ? ਤਾਂ ਜੋ ਤੁਹਾਨੂੰ ਕਿਤੇ ਵੀ ਪੈਸਾ ਖਰਚ ਨਾ ਕਰਨਾ ਪਵੇ, ਬਲਾਗ ਨਾਲ ਜੁੜੇ ਰਹੋ।
Advertisement / ਇਸ਼ਤਿਹਾਰ:
ਦੋਸਤੋ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਮੇਰੀ ਵੈਬਸਾਇਟ Punjab Forms ਅਤੇ ਮੇਰੇ Youtube ਚੈਨਲ @goldengateasr 'ਤੇ ਪਹਿਲੀ ਵਾਰ ਆ ਰਹੇ ਹੋ ਤਾਂ ਮੇਰੀ ਵੈਬਸਾਇਟ Punjab Forms ਅਤੇ ਮੇਰੇ Youtube ਚੈਨਲ @goldengateasr ਨੂੰ ਸਬਸਕ੍ਰਾਈਬ ਜਰੂਰ ਕਰਿਓ।
ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance
Certificate) ਕੀ ਹੈ ਅਤੇ ਇਸਦੀ ਕੀ ਲੋੜ ਹੈ ?
ਦੋਸਤੋ, ਤੁਸੀਂ ਸਕਰੀਨ 'ਤੇ ਸਾਫ਼ ਦੇਖ ਸਕਦੇ ਹੋ ਕਿ ਇਹ ਇੱਕ ਕਿਸਮ ਦਾ ਪੱਕਾ ਸਰਟੀਫਿਕੇਟ ਹੈ ਜੋ ਤੁਹਾਨੂੰ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਤਹਿਸੀਲ ਦਫ਼ਤਰ ਵਿੱਚ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਲਈ ਅਪਲਾਈ ਕਰਦੇ ਹੋ ।
ਹੁਣ ਗੱਲ ਆਉਂਦੀ ਹੈ ਕਿ ਇਸ ਦੀ ਕੀ ਲੋੜ ਹੈ? ਦੋਸਤੋ, ਜਦੋਂ ਵੀ ਅਸੀਂ ਆਪਣੀ ਜ਼ਮੀਨ 'ਤੇ ਕਰਜ਼ਾ ਲੈਣਾ ਹੁੰਦਾ ਹੈ ਤਾਂ ਬੈਂਕ ਸਭ ਤੋਂ ਪਹਿਲਾਂ ਉਸ ਵਿਅਕਤੀ ਤੋਂ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਲੈਂਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜਿਸ ਜ਼ਮੀਨ 'ਤੇ ਕਰਜ਼ਾ ਲਿਆ ਜਾ ਰਿਹਾ ਹੈ ਤਾਂ ਕੀ ਇਸ ਤੇ ਪਹਿਲਾਂ ਕਦੇ ਕਰਜ਼ਾ ਲਿਆ ਗਿਆ ਹੈ ਕਿ ਨਹੀਂ ? ਜੇਕਰ ਕਰਜ਼ਾ ਅਜੇ ਵੀ ਬਕਾਇਆ ਹੈ ਜਾਂ ਅਦਾ ਨਹੀਂ ਕੀਤਾ ਗਿਆ ਤਾਂ ਬੈਂਕ ਪਹਿਲਾਂ ਤੁਹਾਨੂੰ ਉਹ ਕਰਜ਼ਾ ਉਤਾਰਨ ਲਈ ਕਹਿੰਦਾ ਹੈ, ਉਸ ਤੋਂ ਬਾਅਦ, ਤੁਹਾਨੂੰ ਨਵਾਂ ਕਰਜ਼ਾ ਮਿਲੇਗਾ ।
ਦੂਜਾ ਨੰਬਰ ਜਾਇਦਾਦ ਦੀ ਖਰੀਦ / ਵੇਚ ਹੈ ਜਦੋਂ ਅਸੀਂ ਕਿਸੇ ਨੂੰ ਆਪਣੀ ਜ਼ਮੀਨ ਖਰੀਦਣ ਜਾਂ ਵੇਚਣੀ ਹੋਵੇ ਤਾਂ ਉਸ ਵਿਅਕਤੀ ਨੂੰ ਪਹਿਲਾਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਜੋ ਜ਼ਮੀਨ ਉਹ ਲੈ ਰਿਹਾ ਹਾਂ, ਉਸ 'ਤੇ ਕੋਈ ਕਰਜ਼ਾ ਜਾਂ ਬਕਾਇਆ ਨਹੀਂ ਹੈ । ਕਿਉਂਕਿ ਜੇਕਰ ਤੁਸੀਂ ਇਸ ਗੱਲ ਦੀ ਜਾਂਚ ਨਹੀਂ ਕਰਦੇ ਹੋ ਅਤੇ ਤੁਸੀਂ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਤੋਂ ਬਿਨਾ ਜ਼ਮੀਨ ਲੈ ਰਹੇ ਹੋ, ਤਾਂ ਤੁਹਾਨੂੰ ਉਸ ਜ਼ਮੀਨ 'ਤੇ ਪੇੰਡਿੰਗ ਕਰਜ਼ਾ ਅਦਾ ਕਰਨਾ ਪਵੇਗਾ। ਇਨ੍ਹਾਂ ਚੀਜ਼ਾਂ ਤੋਂ ਬਚਣ ਲਈ, ਲੋਕ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਦੀ ਮੰਗ ਕਰਦੇ ਹਨ।
ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ ਅਰਜ਼ੀ ਕਿਵੇਂ ਦੇਣੀ ਹੈ (How
to Apply for Non Encumbrance Certificate):
ਪੰਜਾਬ ਵਿੱਚ ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ (Non Encumbrance Certificate) ਨੂੰ ਅਪਲਾਈ ਕਰਨ ਦੇ ਦੋ ਤਰੀਕੇ ਹਨ: ਇੱਕ ਇਹ ਕਿ ਤੁਸੀਂ ਫਾਰਮ ਭਰ ਕੇ ਸੇਵਾ ਕੇਂਦਰ (Sewa Kendra / Suwidha Center) ਜਮ੍ਹਾ ਕਰੋਗੇ, ਸੇਵਾ ਕੇਂਦਰ (Sewa Kendra / Suwidha Center) ਦਾ ਮੁਲਾਜਮ ਲੋੜੀਂਦੀ ਫੀਸ ਲਵੇਗਾ ਅਤੇ ਤੁਹਾਨੂੰ ਰਸੀਦ ਜਾਰੀ ਕਰੇਗਾ ।
ਦੂਜਾ ਤਰੀਕਾ ਹੈ ਤੁਸੀਂ ਸੇਵਾ ਕੇਂਦਰ (Sewa Kendra / Suwidha Center) ਨਹੀਂ ਜਾਣਾ ਚਾਹੁੰਦੇ ਅਤੇ ਤੁਸੀਂ ਘਰ ਬੈਠ ਕੇ ਆਨਲਾਈਨ ਤਰੀਕੇ ਨਾਲ ਅਰਜ਼ੀ ਦੇਣਾ ਚਾਹੁੰਦੇ ਹੋ । ਇਹ ਸੰਭਵ ਹੈ । ਜਦੋਂ ਤੁਸੀਂ ਸੇਵਾ ਕੇਂਦਰ (Sewa Kendra / Suwidha Center) ਜਾਂਦੇ ਹੋ ਤਾਂ ਤੁਹਾਨੂੰ ਪ੍ਰੋਸੈਸਿੰਗ ਫੀਸ ਵਜੋਂ ਵਾਧੂ ਰੁਪਏ ਅਦਾ ਕਰਨੇ ਪੈਂਦੇ ਹਨ।
ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ ਦਾ ਸਰਟੀਫਿਕੇਟ ਪ੍ਰਾਪਤ
ਕਰਨ ਲਈ ਕਿੰਨਾ ਖਰਚਾ ਆਉਂਦਾ ਹੈ (How much does it cost
to get a Non Encumbrance Certificate):
ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ ਦਾ ਸਰਟੀਫਿਕੇਟ ਲਈ ਜਰੂਰੀ
ਫਾਰਮ (Official form required for Non Encumbrance
Certificate):
ਭਾਰ ਰਹਿਤ ਜਾਂ ਭਾਰ ਮੁਕਤ ਸਰਟੀਫਿਕੇਟ ਲਈ ਲੋੜੀਂਦੇ ਦਸਤਾਵੇਜ਼ ਕੀ
ਹਨ (What are the documents required for Non
Encumbrance Certificate):
ਇਸ ਵਿਸ਼ੇ 'ਤੇ ਪੂਰੀ ਵੀਡੀਓ: 👇ਇਸ 'ਤੇ ਕਲਿੱਕ ਕਰੋ
(Full video on this topic: 👇click on this)
0 Comments