scholarship scheme for labour card punjab || ਵਜੀਫਾ ਸਕੀਮ

ਹੈਲੋ ਦੋਸਤੋ, ਸਵਾਗਤਾ ਹੈ ਜੀ ਤੁਹਾਡਾ ਮੇਰੀ ਵੈਬਸਾਇਟ Punjab Forms ਦੇ ਉੱਤੇ। 

ਅੱਜ ਤੋਂ ਪਹਿਲਾ ਮੇਰੀ ਵੈਬਸਾਇਟ Punjab Forms ਤੇ “ਅਸੀਂ ਲੇਬਰ ਕਾਰਡ ਕਿਸ ਤਰਾਂ ਬਣਵਾ ਸਕਦੇ ਹਾਂ” ਬਾਰੇ ਦੱਸਿਆ ਗਿਆ ਸੀ, ਜਿਸਦਾ ਬਲਾਗ ਲਿੰਕ ਅਤੇ ਲਿੰਕ ਹੇਠ ਅਨੁਸਾਰ ਹੈ:

Blog link


Youtube Video Link

ਲੇਬਰ ਕਾਰਡ ਉੱਤੇ ਮਿਲਣ ਵਾਲੀਆਂ ਕੁੱਲ ਸਕੀਮਾਂ 17 ਹਨ। ਇਹਨਾ ਸਕੀਮਾਂ ਨੂੰ :

  • ਅਪਲਾਈ ਕਿਵੇਂ ਕਰਨਾ ਹੈ ?
  • ਕਿੰਨਾ ਲਾਭ ਮਿਲੇਗਾ ?
  • ਸਰਕਾਰੀ ਫਾਰਮ ਫ੍ਰੀ ਵਿੱਚ ਕਿਵੇ ਡਾਉਨਲੋਡ ਕਰਨਾ ਹੈ ?
  • ਫਾਰਮ ਭਰਨਾ ਕਿਵੇਂ ਹੈ ?

ਬਾਰੇ ਚਰਚਾ ਕਰਾਂਗੇ


ਸਕੀਮ ਦਾ ਨਾਮ:

ਵਜੀਫਾ ਸਕੀਮ (scholarship scheme for labour card punjab)


scholarship scheme for labour card punjab



ਵਜੀਫਾ ਸਕੀਮ ਦਾ ਲਾਭ :

ਮਜਦੂਰਾਂ ਦੇ ਬੱਚਿਆਂ ਨੂੰ 80,000 ਤੱਕ ਦੀ ਵਿੱਤੀ ਮਦਦ 


scholarship scheme for labour card punjab



ਵਜੀਫਾ ਸਕੀਮ ਲਈ ਜਰੂਰੀ ਸ਼ਰਤਾਂ :

  • ਪੰਜੀਕ੍ਰਿਤ ਲਾਭਪਾਤਰੀ ਦੇ ਬੱਚਿਆਂ ਨੂੰ ਹੀ ਵਜੀਫੇ ਦਾ ਲਾਭ ਦਿੱਤਾ ਜਾਵੇਗਾ।
  • ਲਾਭਪਾਤਰੀ ਨੂੰ ਖੁੱਦ ਵੀ ਪਵ੍ਰਾਨਤ ਸੰਸਥਾ/ਯੂਨੀਵਰਸਿਟੀ ਵਿੱਚ ਸ਼ਾਮ ਦੀ ਕਲਾਸਾਂ ਵਿੱਚ ਪੜਨ ਲਈ ਵਜੀਫਾ ਦਿੱਤਾ ਜਾਵੇਗਾ।
  • ਪਿਛਲੀ ਕਾਲਸ ਵਿੱਚ ਫੇਲ ਹੋਏ ਕੇਸਾਂ ਵਿੱਚ ਵਜੀਫਾ ਨਹੀਂ ਦਿੱਤਾ ਜਾਵੇਗਾ।
  • ਜੇਕਰ ਲਾਭਪਾਤਰੀ ਨੂੰ ਕਿਸੇ ਅਜਿਹੀ ਸਕੀਮ ਅਧੀਨ ਕਿਸੇ ਹੋਰ ਮਹਿਕਮੇ/ਸੰਸਥਾ ਤੋਂ ਲਾਭ ਮਿਲ ਰਿਹਾ ਹੋਵੇ ਤਾਂ ਵੀ ਉਸਨੂੰ ਬੋਰਡ ਵਲੋਂ ਇਸ ਸਕੀਮ ਅਧੀਨ ਲਾਭ ਦਿਤਾ ਜਾਵੇਗਾ। (scholarship scheme for labour card punjab)
  • ਸਬੰਧਤ ਵਿਦਿਅਕ ਅਦਾਰੇ ਪਾਸੋ ਪੜਾਈ ਸਬੰਧੀ ਸਰਟੀਫਿਕੇਟ ਪ੍ਰਾਪਤ ਕਰਕੇ ਅਪਲੋਡ ਕਰਨਾ ਹੋਵੇਗਾ।


ਵਜੀਫਾ ਸਕੀਮ ਲਈ ਕਿਵੇਂ ਅਪਲਾਈ ਕਰਨਾ ਹੈ :


scholarship scheme for labour card punjab



ਵਜੀਫਾ ਸਕੀਮ ਲਈ ਲੋੜੀਂਦੇ ਦਸਤਾਵੇਜ਼ ਕੀ ਹਨ ?

(scholarship scheme for labour card punjab)


scholarship scheme for labour card punjab


ਵਜੀਫਾ ਸਕੀਮ ਲਈ ਜਰੂਰੀ ਸਰਕਾਰੀ ਫਾਰਮ :

(scholarship scheme for labour card punjab)


scholarship scheme for labour card punjab



ਇਸ ਵਿਸ਼ੇ 'ਤੇ ਪੂਰੀ ਵੀਡੀਓ: 👇ਇਸ 'ਤੇ ਕਲਿੱਕ ਕਰੋ 

(Full video on this topic: 👇click on this)


Post a Comment

0 Comments